ਪਿਆਰ ਸਿਰੇ ਨਾ ਚੜ੍ਹਨ 'ਤੇ ਲੜਕੀ ਨੇ ਕੀਤੀ ਆਤਮ+ਹੱਤਿਆ | Amritsar Girl Sui+cide News | OneIndia Punjabi

2023-03-03 2

ਮਾਮਲਾ ਅੰਮ੍ਰਿਤਸਰ ਦੇ ਪਿੰਡ ਇੱਬਣ ਕਲਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਪਿਆਰ 'ਚ ਅੰਨੀ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਸ਼ਨਪ੍ਰੀਤ ਅੰਮ੍ਰਿਤਸਰ ਦੇ ਮੀਰਾਂਕੋਟ ਇਲਾਕੇ ਦੇ ਰਹਿਣ ਵਾਲੇ ਤਜਿੰਦਰ ਸਿੰਘ ਨਾਲ ਪਿਛਲੇ ਦੋ-ਤਿੰਨ ਸਾਲ ਤੋਂ ਰਿਲੇਸ਼ਨਸ਼ਿਪ 'ਚ ਸੀ ਤੇ ਪਿਆਰ ਸਿਰੇ ਨਾ ਚੜਨ 'ਤੇ ਜਸ਼ਨਪ੍ਰੀਤ ਨੇ ਖੁਦਕੁਸ਼ੀ ਕਰ ਲਈ ਹੈ ।
.
The girl committed sui+cide when the love did not end.
.
.
.
#punjabnews #amritsarnews #amritsar